Preparing content for
Please wait...Please note that results might be slow as this website is currently in a public beta state.
ਹਰ ਹਾਲ ਸਾਰਿਆਂ ਦੀ ਵੈਕਸੀਨੇਸ਼ਨ ਕਰਵਾਉਣ ਦਾ ਬੁਖਾਰ ਹੁਣ ਟਰੱਕਿੰਗ ਇੰਡਸਟਰੀ ਵਿੱਚ ਵੀ ਫੈਲ ਗਿਆ ਹੈ, ਕੁੱਝ ਸਿੱ਼ਪਰਜ਼ ਤੇ ਇੰਡਸਟਰੀ ਦੇ ਵੱਡੇ ਖਿਡਾਰੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਡਰਾਈਵਰਜ਼ ਦੀ ਵੈਕਸੀਨੇਸ਼ਨ ਮੁਕੰਮਲ ਹੋਈ ਹੋਵੇ। ਇਨ੍ਹਾਂ ਵਿੱਚ ਸੱਭ ਤੋਂ ਮੂਹਰੇ ਹੈ ਟਾਇਸਨ ਫੂਡਜ਼। ਇਹ ਖੁਲਾਸਾ ਕਮਰਸ਼ੀਅਲ ਕੈਰੀਅਰ ਜਰਨਲ ਦੀ ਰਿਪੋਰਟ ਵਿੱਚ ਕੀਤਾ ਗਿਆ। ਟਾਇਸਨ ਦੇ ਪ੍ਰੈਜ..